Skip to main content
ਜਨਤਕ ਸਲਾਮਤੀ ਲਈ ਬਿਜਲੀ ਕੱਟ ਵਾਸਤੇ ਵਰਤਮਾਨ ਸਮੇਂ ਕੋਈ ਯੋਜਨਾਵਾਂ ਨਹੀਂ ਹਨ
ਜਨਤਕ ਸਲਾਮਤੀ ਲਈ ਬਿਜਲੀ ਕੱਟ (PSPS) ਗੰਭੀਰ ਮੌਸਮ ਦੇ ਜਵਾਬ ਵਿੱਚ ਹੁੰਦਾ ਹੈ। ਜੰਗਲੀ ਅੱਗ ਨੂੰ ਰੋਕਣ ਵਿਚ ਸਹਾਇਤਾ ਲਈ ਬਿਜਲੀ ਬੰਦ ਕਰ ਦਿੱਤੀ ਗਈ ਹੈI ਇਸ ਸਮੇਂ ਜਨਤਕ ਸਲਾਮਤੀ ਲਈ ਬਿਜਲੀ ਕੱਟ (PSPS) ਦੇ ਕੋਈ ਵਰਤਾਰੇ ਨਹੀਂ ਹਨ।
ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (Public Safety Power Shutoff, PSPS) ਬਾਰੇ ਸੂਚਨਾਵਾਂ ਪ੍ਰਾਪਤ ਕਰੋ
ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ ਕਿਉਂ ਹੁੰਦੇ ਹਨ?
ਜਦੋਂ ਰੁੱਖ ਅਤੇ ਜ਼ਮੀਨ ਸੁੱਕ ਜਾਂਦੀ ਹੈ ਅਤੇ ਤੇਜ਼ ਹਵਾਵਾਂ ਚੱਲਦੀਆਂ ਹਨ, ਤਾਂ ਬਿਜਲੀ ਬੰਦ ਹੋਣ ਨਾਲ ਜੰਗਲੀ ਅੱਗ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
ਆਊਟੇਜ ਦੌਰਾਨ ਸੁਰੱਖਿਅਤ ਰਹੋ
ਬਿਜਲੀ ਦਾ ਕੱਟ ਲੱਗਣ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸੁਰੱਖਿਆ ਸੁਝਾਅ ਬਾਰੇ ਜਾਣੋ।
ਕੀ ਤੁਹਾਡੇ ਕੋਲ ਇੱਕ ਜਨਰੇਟਰ ਹੈ? ਕੀ ਲੈਣ ਬਾਰੇ ਵਿਚਾਰ ਕਰ ਰਹੇ ਹੋ?
ਅਸੀਂ ਤੁਹਾਡੀ ਸਹੀ ਬੈਕਅੱਪ ਪਾਵਰ ਹੱਲ ਨੂੰ ਚੁਣਨ ਵਿੱਚ ਮਦਦ ਕਰ ਸਕਦੇ ਹਾਂ ਅਤੇ ਇਸਨੂੰ ਸੁਰੱਖਿਅਤ ਢੰਗ ਨਾਲ ਵਰਤਣ ਦਾ ਤਰੀਕਾ ਤੁਹਾਨੂੰ ਸਿਖਾ ਸਕਦੇ ਹਾਂ।

ਆਪਣੇ ਵੈੱਬਸਾਈਟ ਦੇ ਤਜ਼ਰਬੇ ਬਾਰੇ ਸਾਨੂੰ ਦੱਸੋ

ਤੁਹਾਡੀ ਫੀਡਬੈਕ ਫਰਕ ਲਿਆ ਸਕਦੀ ਹੈI ਤੁਹਾਡੀ ਸਹਾਇਤਾ ਨਾਲ, ਅਸੀਂ ਆਪਣੀ ਵੈਬਸਾਈਟ ਵਿੱਚ ਸੁਧਾਰ ਕਰਨਾ ਜਾਰੀ ਰੱਖ ਸਕਦੇ ਹਾਂI ਇੱਕ ਛੋਟੇ ਸਰਵੇਖਣ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਜੀ।

ਸਰਵੇਖਣ ਲਓ