ਮਲਟੀ-ਐਡਰੈੱਸ ਲੁੱਕਅੱਪ ਟੂਲ
ਆਪਣੇ ਫੋਨ ਨੰਬਰ ਅਤੇ ਪਿੰਨ ਦੀ ਵਰਤੋਂ ਕਰਦੇ ਹੋਏ ਜਨਤਕ ਸੁਰੱਖਿਆ ਬਿਜਲੀ ਬੰਦ (Public Safety Power Shutoff) ਲਈ ਇੱਕ ਤੋਂ ਵੱਧ ਪਤੇ ਅਤੇ ਮੀਟਰ ਆਈਡੀ ਵੇਖੋ।
ਫ਼ੋਨ ਨੰਬਰ
PG&E ਉਹਨਾਂ ਗਾਹਕਾਂ ਨੂੰ ਸੂਚਿਤ ਕਰਦਾ ਹੈ ਜੋ ਜਨਤਕ ਸੁਰੱਖਿਆ ਬਿਜਲੀ ਬੰਦ (Public Safety Power Shutoff) ਦੁਆਰਾ ਪ੍ਰਭਾਵਿਤ ਹੋ ਸਕਦੇ ਹਨ। ਜੇਕਰ ਤੁਹਾਨੂੰ ਕਿਸੇ ਸੰਭਾਵੀ ਬੰਦ ਬਾਰੇ ਇੱਕ ਕਾਲ ਪ੍ਰਾਪਤ ਹੋਈ ਹੈ, ਤਾਂ ਉਹ ਫੋਨ ਨੰਬਰ ਦਰਜ਼ ਕਰੋ ਜਿਸ ‘ਤੇ PG&E ਨੇ ਤੁਹਾਨੂੰ ਕਾਲ ਕੀਤੀ ਸੀ।
ਉਹ ਫ਼ੋਨ ਨੰਬਰ ਜਿਸ ’ਤੇ PG&E ਨੇ ਕਾਲ ਕੀਤਾ ਸੀ
PIN
ਜੇਕਰ ਤੁਹਾਡੇ ਕੋਲ ਇੱਕ ਤੋਂ ਵਧੇਰੇ ਪ੍ਰਭਾਵਿਤ ਪਤੇ ਹਨ, ਤਾਂ PG&E ਤੋਂ ਕਾਲ ਦੌਰਾਨ ਸਵੈਚਾਲਿਤ ਤੌਰ ‘ਤੇ 4-ਅੰਕ ਦਾ ਪਿਨ ਮੁਹੱਈਆ ਕਰਵਾਇਆ ਜਾਂਦਾ ਹੈ। ਜੇਕਰ ਤੁਹਾਨੂੰ ਟੈਕਸਟ ਮੈਸੇਜ ਜਾਂ ਈਮੇਲ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਤੁਸੀਂ ਸੂਚਨਾ ਵਿੱਚ ਸ਼ਾਮਲ ਲਿੰਕ ਦੀ ਵਰਤੋਂ ਕਰਕੇ ਆਪਣੇ ਪ੍ਰਭਾਵਿਤ ਪਤਿਆਂ ਦੀ ਸੂਚੀ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਹਾਨੂੰ ਤੁਹਾਡਾ ਪਿਨ ਯਾਦ ਨਹੀਂ ਹੈ, ਤਾਂ 877-660-6789 ‘ਤੇ ਕਾਲ ਕਰੋ
ਸੂਚਨਾ ਤੋਂ 4-ਅੰਕਾਂ ਦਾ ਪਿਨ